ਨੋਟਿਸ
ਕਾਲਜ ਦੇ ਸਮੂਹ BA-1 ਅਤੇ BCA-1 ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਵਿਦਿਆਰਥੀ NCC ਲੈਣ ਦੇ ਇਛੁੱਕ ਹਨ, ਉਹ ਵਿਦਿਆਰਥੀ ਹੇਠਾਂ ਦਿੱਤੇ Online Link ਤੇ ਕਲਿੱਕ ਕਰਕੇ ਅਪਣੀ ਰਜਿਸਟ੍ਰੇਸ਼ਨ ਕਰਨ। ਇਹ ਰਜਿਸਟ੍ਰੇਸ਼ਨ ਆਰਜੀ ਤੋਰ ਤੇ ਭਰਵਾਈ ਜਾ ਰਹੀ ਹੈ, ਬਾਅਦ ਵਿੱਚ ਇਸ ਸਬੰਧੀ ਅਗਲੀ ਜਾਣਕਾਰੀ ਤੁਹਾਡੇ ਨਾਲ ਸੇਅਰ ਕੀਤੀ ਜਾਵੇਗੀ ।
ਲਿੰਕ:-👇👇
https://forms.gle/6eR8QiHLYFR54Roq6
Online ਰਜਿਸਟ੍ਰੇਸ਼ਨ ਭਰਨ ਦੀ ਆਖਰੀ
ਮਿਤੀ 21 ਸਤੰਬਰ 2020 ਹੈ।
ਐਨ.ਸੀ.ਸੀ ਇੰਚਾਰਜ
ਪ੍ਰੋ. ਜਗਦੀਸ਼ ਸਿੰਘ
8557928196