ਦੂਜਾ ਸਾਲ (ਤੀਜਾ ਸਮੈਸਟਰ) ਵਿੱਚ ਸਰਕਾਰੀ ਪੋਰਟਲ ਰਾਹੀਂ ਦਾਖਲਾ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ।
ਦਫਤਰ, ਪ੍ਰਿੰਸੀਪਲ ਸਰਕਾਰੀ ਕਿਰਤੀ ਕਾਲਜ, ਨਿਆਲ-ਪਾਤੜਾਂ (ਪਟਿਆਲਾ) ਮਿਤੀ- 07-07-2026 ਨੋਟਿਸ ਕਾਲਜ ਦੇ ਸਾਰੇ ਕੋਰਸਾਂ ਦੇ ਵਿਦਿਆਰਥੀਆਂ, ਜਿਨ੍ਹਾਂ ਨੇ ਦੂਜਾ ਸਾਲ (ਤੀਜਾ ਸਮੈਸਟਰ) ਵਿੱਚ ਦਾਖਲਾ ਲੈਣਾ ਹੈ, ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦੂਜਾ ਸਾਲ (ਤੀਜਾ ਸਮੈਸਟਰ) ਵਿੱਚ ਦਾਖਲੇ ਗੋਰਮਿੰਟ ਪੋਰਟਲ ਰਾਹੀਂ ਮਿਤੀ 09-07-2026 ਤੋਂ ਸ਼ੁਰੂ ਹੋ ਰਹੇ ਹਨ। ਇਸ ਲਈ ਸਾਰੇ ਵਿਦਿਆਰਥੀ ਤੁਰੰਤ https://admission.punjab.gov.in ਤੇ ਰਜਿਸਟ੍ਰੇਸ਼ਨ ਕਰਵਾਉਣੀ ਯਕੀਨੀ ਬਣਾਉਣ। ਇਸਨੂੰ...





