Regarding Admission 2022-23 in Different Courses
ਸਰਕਾਰੀ ਕਿਰਤੀ ਕਾਲਜ, ਨਿਆਲ ਪਾਤੜਾਂ (ਪਟਿਆਲਾ) ਵਿਚ ਸੈਸ਼ਨ 2022-2023 ਦੋਰਾਨ ਭਾਗ-ਪਹਿਲਾ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਪੰਜਾਬ ਸਰਕਾਰ ਦੇ ਹੇਠ ਲਿਖੇ ਦਾਖਲਾ ਪੋਰਟਲ ਤੇ ਅਪਲਾਈ ਕਰਨਗੇ। College Level ਤੇ Admission ਪੋਰਟਲ ਜਲਦ ਹੀ ਸ਼ੁਰੂ ਹੋਵੇਗਾ: