ਦਫਤਰ, ਪ੍ਰਿੰਸੀਪਲ ਸਰਕਾਰੀ ਕਿਰਤੀ ਕਾਲਜ, ਨਿਆਲ-ਪਾਤੜਾਂ (ਪਟਿਆਲਾ)
ਮਿਤੀ- 07-07-2026
ਨੋਟਿਸ
ਕਾਲਜ ਦੇ ਸਾਰੇ ਕੋਰਸਾਂ ਦੇ ਤੀਜਾ ਸਾਲ (ਪੰਜਵਾਂ ਸਮੈਸਟਰ) ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੀਜਾ ਸਾਲ (ਪੰਜਵਾਂ ਸਮੈਸਟਰ) ਵਿੱਚ ਦਾਖਲੇ ਮਿਤੀ 09-07-2026 ਤੋਂ ਸ਼ੁਰੂ ਹੋ ਰਹੇ ਹਨ। ਇਸ ਲਈ ਸਾਰੇ ਵਿਦਿਆਰਥੀ ਕਾਲਜ ਵਿੱਚ ਆ ਕੇ ਆਪਣੀ ਫੀਸ ਭਰਨੀ ਯਕੀਨੀ ਬਣਾਉਣ। ਇਸਨੂੰ ਅਤਿ ਜ਼ਰੂਰੀ ਸਮਝਿਆ ਜਾਵੇ।
ਪ੍ਰਿੰਸੀਪਲ
ਸਰਕਾਰੀ ਕਿਰਤੀ ਕਾਲਜ
ਨਿਆਲ-ਪਾਤੜਾਂ (ਪਟਿਆਲਾ)

