Single post
Govt Kirti College Nial, Patran >
News >
Press >
ਅੱਜ ਦੇ ਮਾਤ -ਭਾਸ਼ਾ ਦਿਵਸ ਸੰਬੰਧੀ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪ੍ਰਿੰਸੀਪਲ ਮੈਡਮ ਜੀ ਦਾ,ਬਾਹਰੋਂ ਬੁਲਾਏ ਵਿਸ਼ੇਸ਼ ਮਹਿਮਾਨਾਂ (ਪ੍ਰੋ.ਅਨੂਪ ਵਿਰਕ ਅਤੇ ਸੋਨੀ ਜੀ ਦਾ)ਸਾਰੇ ਸਹਿਯੋਗੀਆਂ ਦਾ, ਸਮੂਹ ਸਟਾਫ਼ ਦਾ ਅਤੇ ਵਿਦਿਆਰਥੀਆਂ ਦਾ ਬਹੁਤ -ਬਹੁਤ ਧੰਨਵਾਦ /ਮਿਹਰਬਾਨੀ ਜੀ! ਵੱਲੋਂ: ਪੰਜਾਬੀ ਵਿਭਾਗ ।